ਵੱਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ, ਪੜ੍ਹੋ
ਚੰਡੀਗੜ੍ਹ: ਪ੍ਰਦੂਸ਼ਣ ‘ਚ ਹੋ ਰਹੇ ਲਗਾਤਾਰ ਵਾਧੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਪੰਜਾਬ ਸਰਕਾਰ ਨੇ ਆਪਣੀ ਐਡਵਾਈਜ਼ਰੀ ਵਿਚ ਲੋਕਾਂ ਨੂੰ ਮਾਸਕ ਪਾਉਣ ਦੀ ਹਿਦਾਇਤ ਦਿੱਤੀ ਹੈ। ਇਸ ਵੱਧਦੇ ਪ੍ਰਦੂਸ਼ਣ ਵਿਚ ਛੋਟੇ ਬੱਚਿਆ ਅਤੇ ਬਜ਼ਰੂਗਾਂ ਨੂੰ ਜ਼ਿਆਦਾ ਖ਼ਤਰਾਂ ਦੱਸਿਆ ਹੈ। ਸਰਕਾਰ ਨੇ ਲਗਭਗ 9 ਦੇ ਕਰੀਬ ਹਿਦਾਇਤਾਂ ਬਾਰੇ ਜ਼ਿਕਰ ਕੀਤਾ ਹੈ।
Share this content:
Post Comment