Virat Kohli ਦੇ ਜਨਮਦਿਨ ਮੌਕੇ ਪਤਨੀ Anushka Sharma ਨੇ ਵੱਖਰੇ ਅਦਾਜ਼ ‘ਚ ਦਿੱਤੀ ਵਧਾਈ
ਖੇਡ ਜਗਤ: ਅੱਜ ਵਿਸ਼ਵ ਕ੍ਰਿਕੇਟ ਦੇ ਟਾਪ ਬੱਲੇਬਾਜ ‘ਚ ਸ਼ਾਮਲ ਵਿਰਾਟ ਕੋਹਲੀ (Virat Kohli) ਦਾ ਜਨਮਦਿਨ ਹੈ। ਅੱਜ ਉਹ 35 ਵਰਿਆਂ ਦੇ ਹੋ ਗਏ ਹਨ। ਅੱਜ ਦੇ ਦਿਨ ਕੋਹਲੀ ਨੂੰ ਦੁਨੀਆਂ ਦੇ ਕੋਨੇ-ਕੋਨੇ ਤੋਂ ਵਧਾਈ ਸੰਦੇਸ਼ ਮਿਲ ਰਹੇ ਹਨ। ਇਸ ਮੌਕੇ ਅੱਜ ਵਿਰਾਟ ਕੋਹਲੀ (Virat Kohli) ਦੀ ਪਤਨੀ ਅਨੁਸ਼ਕਾ ਸ਼ਰਮਾ (Anushka Sharma) ਨੇ ਵੱਖਰੇ ਅੰਦਾਜ਼ ‘ਚ ਵਧਾਈ ਦਿੱਤੀ ਹੈ।
View this post on Instagram
ਉਨ੍ਹਾਂ ਸ਼ੋਸ਼ਲ ਮੀਡੀਆ ਤੇ ਲਿਖਿਆ ਕਿ “ਉਹ ਆਪਣੀ ਜ਼ਿੰਦਗੀ ਵਿਚ ਹਰ ਭੂਮਿਕਾ ਵਿਚ ਸ਼ਾਬਦਿਕ ਤੌਰ ‘ਤੇ ਬੇਮਿਸਾਲ ਨੇ! ਪਰ ਕਿਸੇ ਨਾ ਕਿਸੇ ਤਰ੍ਹਾਂ ਉਸਦੀ ਸ਼ਾਨਦਾਰ ਟੋਪੀ ਵਿੱਚ ਹੋਰ ਖੰਭ ਜੋੜਨਾ ਜਾਰੀ ਹੈ 🤔🤪😘😂 ਮੈਂ ਤੁਹਾਨੂੰ ਇਸ ਜੀਵਨ ਵਿੱਚ ਅਤੇ ਇਸ ਤੋਂ ਪਰੇ ਅਤੇ ਬੇਅੰਤ ਪਿਆਰ ਕਰਦੀ ਹਾਂ, ਇਸ ਲਈ, ਹਰ ਰੂਪ ਵਿੱਚ, ਰੂਪ ਵਿੱਚ, ਇਸ ਸਭ ਦੇ ਦੁਆਰਾ, ਜੋ ਵੀ ਹੋਵੇ” ❤️❤️
ਇਹ ਵੀ ਪੜ੍ਹੋ: ਯੂਟਿਊਬਰ ਐਲਵਿਸ਼ ਯਾਦਵ ਖਿਲਾਫ਼ FIR ਮਾਮਲੇ ‘ਚ ਮੇਨਕਾ ਗਾਂਧੀ ਨੇ ਦਿੱਤਾ ਬਿਆਨ
Share this content:
Post Comment