Sachin Tendulkar ਨੇ Virat Kohli ਨੂੰ ਆਪਣੇ ਰਿਕਾਰਡ ਦੇ ਬਰਾਬਰ ਪਹੁੰਚਣ ਤੇ ਦਿੱਤੀ ਵਧਾਈ

Sachin tendulkar to virat kohli

Sachin Tendulkar ਨੇ Virat Kohli ਨੂੰ ਆਪਣੇ ਰਿਕਾਰਡ ਦੇ ਬਰਾਬਰ ਪਹੁੰਚਣ ਤੇ ਦਿੱਤੀ ਵਧਾਈ

ਖੇਡ ਜਗਤ: ਅੱਜ ਭਾਰਤ ਦੇ ਦੱਖਣੀ ਅਫਰੀਕਾ ਵਿਚਾਲੇ ਵਿਸ਼ਵ ਕੱਪ ਦਾ ਮੈਚ ਕੋਲਕਾਤਾ ਵਿਖੇ ਖੇਡਿਆ ਜਾ ਰਿਹਾ। ਉਥੇ ਹੀ ਅੱਜ ਵਿਸ਼ਵ ਕ੍ਰਿਕੇਟ ਦੇ ਟਾਪ ਬੱਲੇਬਾਜ ‘ਚ ਸ਼ਾਮਲ ਵਿਰਾਟ ਕੋਹਲੀ (Virat Kohli) ਦਾ ਜਨਮਦਿਨ ਵੀ ਹੈ। ਅੱਜ ਦੇ ਮੈਚ ਵਿਚ ਭਾਰਤ ਨੇ ਪਹਿਲਾ ਬੱਲੇਬਾਜੀ ਕਰਦੇ ਹੋਏ ਦੱਖਣੀ ਅਫਰੀਕਾ ਸਾਹਮਣੇ 326 ਦੌੜਾਂ ਬਣਾਇਆਂ। ਜਿਸ ਵਿਚ ਵਿਰਾਟ ਕੋਹਲੀ (Virat Kohli) ਦਾ ਸੈਂਕੜਾਂ ਵੀ ਸ਼ਾਮਲ ਹੈ। ਅੱਜ ਵਿਰਾਟ ਕੋਹਲੀ ਨੇ ਸੈਂਕੜਾਂ ਬਣਾ ਕੇ ਸਚਿਨ ਤੇਂਦੁਲਕਰ (Sachin Tendulkar) ਦੇ ਵੰਨਡੇ ਮੈਚ ‘ਚ ਸੈਂਕੜੀਆਂ ਦੀ ਬਰਾਬਰੀ ਕਰ ਲਈ ਹੈ। ਵਿਰਾਟ ਕੋਹਲੀ ਨੇ ਅੱਜ 101 ਦੌੜਾਂ ਬਣਾਇਆਂ।

ਸਚਿਨ ਤੇਂਦੁਲਕਰ (Sachin Tendulkar) ਨੇ ਆਪਣੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਬਾਅਦ ਵਿਰਾੇ ਕੋਹਲੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ “ਵਿਰਾਟ ਨੇ ਵਧੀਆ ਖੇਡਿਆ, ਮੈਨੂੰ 49 ਤੋਂ 50 ਤੱਕ ਜਾਣ ਵਿੱਚ 365 ਦਿਨ ਲੱਗੇ। ਮੈਨੂੰ ਉਮੀਦ ਹੈ ਕਿ ਤੁਸੀਂ 49 ਤੋਂ 50 ਤੱਕ ਚਲੇ ਜਾਓਗੇ ਅਤੇ ਅਗਲੇ ਕੁਝ ਦਿਨਾਂ ਵਿੱਚ ਮੇਰਾ ਰਿਕਾਰਡ ਤੋੜੋਗੇ। ਮੁਬਾਰਕਾਂ!!

ਇਹ ਵੀ ਪੜ੍ਹੋ:  Virat Kohli ਦੇ ਜਨਮਦਿਨ ਮੌਕੇ ਪਤਨੀ Anushka Sharma ਨੇ ਵੱਖਰੇ ਅਦਾਜ਼ ‘ਚ ਦਿੱਤੀ ਵਧਾਈ

Share this content:

Post Comment

You May Have Missed

Wordpress Social Share Plugin powered by Ultimatelysocial