ਡਾ. ਗੁਰਵੀਨ ਕੌਰ ਦੇ ਹੋਏ ਖੇਡ ਮੰਤਰੀ ਮੀਤ ਹੇਅਰ, ਕਰੀਬੀਆਂ ਦੇ ਹਾਜ਼ਰੀਆਂ ‘ਚ ਲਈ ਲਾਵਾਂ
ਚੰਡੀਗੜ੍ਹ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅੱਜ ਵਿਆਹ ਦੇ ਬੱਧਨ ‘ਚ ਬੱਝ ਗਏ ਹਨ।
ਮੀਤ ਹੇਅਰ ਨੇ ਮੇਰਠ ‘ਚ ਡਾ. ਗੁਰਵੀਨ ਕੌਰ ਨਾਲ ਲਾਵਾਂ ਲਈਆਂ।
ਮੋਹਾਲੀ ਦੇ ਨਵਾਂਗਾਓਂ ਸਥਿਤ ਇੱਕ ਰਿਜ਼ੋਰਟ ਵਿੱਚ ਆਨੰਦ ਕਾਰਜ ਚਲ ਰਿਹਾ ਹੈ।
ਆਨੰਦ ਕਾਰਜ ਤੇ ਰਿਸੈਪਸ਼ਨ ਲਈ ਸਿਰਫ਼ ਪਰਿਵਾਰਕ ਮੈਂਬਰਾਂ ਤੇ ਕਰੀਬੀਆਂ ਨੂੰ ਹੀ ਸੱਦਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਪੰਜਾਬ ਕੈਬਨਿਟ ਦੇ ਕਈ ਮੰਤਰੀ ਵੀ ਇਸ ਸਮਾਗਮ ‘ਚ ਮੌਜੂਦ ਸਨ।
CM ਮਾਨ ਵੀ ਆਪਣੀ ਪਾਨੀ ਗੁਰਪ੍ਰੀਤ ਕੌਰ ਨਾਲ ਇਥੇ ਪਹੁੰਚ ਕੇ ਦੋਹਾਂ ਜੋੜੀਆਂ ਨੂੰ ਅਸੀਸ ਦਿੱਤੀ।
Share this content:
Post Comment