“Agniveer Yojana” Cancelled: ਕਾਂਗਰਸੀ ਪ੍ਰਧਾਨ ਦਾ ਐਲਾਨ, “ਅਗਨੀਵੀਰ ਯੋਜਨਾ” ਹੋਵੇਗੀ ਰੱਦ
“Agniveer Yojana” Cancelled: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀ ਗਈ ਹੈ। ਆਪਣੇ ਚੋਣ ਵਾਧਿਆ ਨੂੰ ਲੈ ਕੇ ਹਰੇਕ ਸਿਆਸੀ ਪਾਰਟੀ ਲੋਕਾਂ ਨੂੰ ਆਪਣੇ ਵੱਲ ਖਿਚਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਇਸੀ ਵਿਚਕਾਰ ਪੰਜਾਬ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਆਪਣੇ ਸ਼ੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਵਿਚ ਉਨ੍ਹਾਂ ਲਿਖਿਆ ਕਿ “ਸਾਡੀ ਸਰਕਾਰ ਦੇ ਸੱਤਾ ਵਿੱਚ ਆਉਂਦੇ ਹੀ “ਅਗਨੀਵੀਰ ਯੋਜਨਾ” (Agniveer Yojana) ਰੱਦ ਕਰ ਦਿੱਤੀ ਜਾਵੇਗੀ ਅਤੇ ਪੱਕੀ ਭਰਤੀ ਦੁਬਾਰਾ ਸ਼ੁਰੂ ਹੋ ਜਾਵੇਗੀ।”
केंद्र में हमारी सरकार आते ही “अग्निवीर योजना” रद्द होगी, फिर से पक्की भर्ती शुरू होगी.#BharatJodoNayaYatra
— Amarinder Singh Raja Warring (@RajaBrar_INC) February 27, 2024
Share this content:
Post Comment