1158 ਪ੍ਰੋਫ਼ੈਸਰਾਂ ਨੂੰ ਮਿਲਿਆਂ ਕਿਸਾਨਾਂ ਦਾ ਸਾਥ, ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਸ਼ੋਸ਼ਲ ਮੀਡੀਆ ਤੇ ਕੀਤਾ ਵੱਡਾ ਐਲਾਨ
ਚੰਡੀਗੜ੍ਹ: 1158 ਪ੍ਰੋਫ਼ੈਸਰਾਂ ਨੂੰ ਹੁਣ ਸਿਆਸੀ ਲੀਡਰਾਂ ਦੇ ਨਾਲ-ਨਾਲ ਕਿਸਾਨਾਂ ਦਾ ਵੀ ਸਾਥ ਮਿਲ ਰਿਹਾ ਹੈ। ਜਿਥੇ ਇਕ ਪਾਸੇ ਪੰਜਾਬ ਦੀ ਸਿਆਸਤ ਵਿਚ ਸਿੱਖੀਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਗ੍ਰਿਫ਼ਤਾਰੀ ਦੀ ਮੰਗ ਉਠ ਰਹੀ ਹੈ ਉਥੇ ਹੀ ਦੂਜੇ ਪਸੇ ਕਿਸਾਨਾਂ ਨੇ 1158 ਪ੍ਰੋਫ਼ੈਸਰਾਂ ਦੇ ਹੱਕ ਵਿਚ ਹਾਂ ਦਾ ਨਾਅਰਾ ਮਾਰ ਦਿੱਤਾ ਹੈ। ਹੁਣ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਸ਼ੋਸ਼ਲ ਮੀਡੀਆ ਤੇ ਇਕ ਬਿਆਨ ਸਾਂਝਾਂ ਕੀਤਾ ਹੈ। ਉਸ ਵਿਚ ਉਨ੍ਹਾਂ ਕਿਹਾ ਹੈ ਕਿ ਅਸੀ BKU ਕ੍ਰਾਂਤੀਕਾਰੀ ਪੰਜਾਬ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਅਤੇ ਇੰਨਸਾਫ਼ ਮਿਲਣ ਤੱਕ ਅਸੀ 1158 ਪ੍ਰੋਫ਼ੈਸਰਾਂ ਨਾਲ ਡਟ ਕੇ ਖੜਾਗੇ ‘ਤੇ ਦੋਸ਼ੀ ਹਰਜੋਤ ਸਿੰਘ ਬੈਂਸ ਤੇ ਤੁਰੰਤ ਕਾਰਵਾਈ ਕਰਕੇ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇ ਤੇ ਗ੍ਰਿਫਤਾਰੀ ਕੀਤੀ ਜਾਵੇ।”
ਅਸੀ BKU ਕ੍ਰਾਂਤੀਕਾਰੀ ਪੰਜਾਬ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਅਤੇ ਇੰਨਸਾਫ਼ ਮਿਲਣ ਤੱਕ ਅਸੀ @1158APFront5aab ਨਾਲ ਡਟ ਕੇ ਖੜਾਗੇ।
ਤੇ ਦੋਸ਼ੀ @harjotbains ਤੇ ਤੁਰੰਤ ਕਾਰਵਾਈ ਕਰਕੇ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇ ਤੇ ਗ੍ਰਿਫਤਾਰੀ ਕੀਤੀ ਜਾਵੇ। @BhagwantMann @AAPPunjab @Tractor2twitr_P pic.twitter.com/PZ8SyYKjb7— Surjeet Singh Phul (@phool_surjeet) October 25, 2023
Share this content:
Post Comment