ਅਦਾਕਾਰ ਰਾਜਕੁਮਾਰ ਰਾਵ ਜਲਦ ਹੀ ਵੋਟਾਂ ਮੰਗਦੇ ਆਉਣਗੇ ਨਜ਼ਰ
ਨਵੀਂ ਦਿੱਲੀ: ਹਿੰਦੀ ਫਿਲਮ ਅਦਾਕਾਰ ਰਾਜਕੁਮਾਰ ਰਾਵ ਜਲਦ ਹੀ ਤੁਹਾਨੂੰ ਅੱਗੇ ਆਉਣ ਵਾਲੀਆਂ ਪੰਜ ਰਾਜਾ ਵਿਚ ਵਿਧਾਨ ਸਭਾ ਚੋਣਾਂ ‘ਚ ਵੋਟ ਮੰਗਦੇ ਨਜ਼ਰ ਆਉਣਗੇ। ਦਰਅਸਲ ਭਾਰਤੀ ਚੋਣ ਕਮੀਸ਼ਨ ਨੇ ਅਦਾਕਾਰ ਰਾਜਕੁਮਾਰ ਰਾਵ ਨੂੰ ਚੋਣਾਂ ਤੋਂ ਪਹਿਲਾਂ ਨੈਸ਼ਨਲ ਆਈਕਨ ਬਣਾਉਣ ਦਾ ਫੈਸਲਾ ਕੀਤਾ ਹੈ। ਜਲਦ ਉਹ ਇਕ ਟੀ.ਵੀ ਐਡ ਜ਼ਰੀਏ ਉਹ ਲੋਕਾਂ ਨੂੰ ਵੋਟ ਦੇਣ ਦੀ ਅਪੀਲ ਕਰਦੇ ਨਜ਼ਰ ਆਉਣਗੇ। ਦੱਸ ਦੇਈਏ ਕਿ ਤੇਲੰਗਾਨਾ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਮਿਜ਼ੋਰਮ ਵਿੱਚ ਨਵੰਬਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਨ੍ਹਾਂ ਦੇ ਨਤੀਜੇ 3 ਦਸੰਬਰ ਨੂੰ ਐਲਾਨੇ ਜਾਣਗੇ।
Related posts:
Share this content:
Post Comment