BIG NEWS: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੂੜ ਤੋਂ CM ਭਗਵੰਤ ਮਾਨ ਨੂੰ ਲਿਖੀ ਚਿੱਠੀ, ਮੋਹਾਲੀ ਵਿਧਾਇਕ ਦੀ ਕੀਤੀ ਸ਼ਿਕਾਇਤ
ਮੋਹਾਲੀ: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੂੜ ਤੋਂ CM ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਰਾਜਪਾਲ ਨੇ ਸੀ.ਐਮ ਮਾਨ ਨੂੰ ਉਨ੍ਹਾਂ ਦੇ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੀ ਸ਼ਿਕਾਇਤ ਕੀਤੀ ਹੈ। ਰਾਜਪਾਲ ਨੇ ਵਿਧਾਇਕ ਦੀ ਕੰਪਨੀ JLPL(ਜਨਤਾ ਲੈਂਗ ਪ੍ਰਮੋਟਰਸ) ਤੇ ਕਾਰਵਾਈ ਕਰਨ ਦੀ ਗੱਲ ਕਹਿ ਹੈ। ਰਾਜਪਾਲ ਨੇ ਚਿੱਠੀ ਵਿਚ ਵਿਧਾਇਕ ਦੀ ਕੰਪਨੀ ਤੇ ਵਾਤਾਵਰਨ ਸੁਰੱਖਿਆ ਐਕਟ 1986 ਤਹਿਤ ਕਾਰਵਾਈ ਕਰਨ ਦੀ ਗੱਲ ਕਹਿ ਹੈ।
ਅਕਾਲੀ ਆਗੂ ਬੰਟੀ ਰੋਮਾਨਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਗਾਇਕ ਕੰਵਰ ਗਰੇਵਾਲ ਦਾ ਬਿਆਨ ਆਇਆ ਸਾਹਮਣੇ
ਉਨ੍ਹਾਂ ਨੇ ਕਿਹਾ ਕਿ ਵਿਧਾਇਕ ਦੀ ਕੰਪਨੀ 82 ਸੈਕਟਰ, 83 ਸੈਕਟਰ ‘ਤੇ 66 ਏ ਸੈਕਟਰ ਵਿਚ ਜੋ ਪ੍ਰੋਜੈਕਟਾਂ ਦੀ ਉਸਾਰੀ ਚੱਲ ਰਹੀ ਹੈ ਉਹ ਵਾਤਾਵਰਨ ਨਿਯਮਾਂ ਦੇ ਖਿਲਾਫ਼ ਹੈ। JLPL ਕੰਪਨੀ ਵਾਤਾਵਰਨ ਦੇ ਨਿਣਮਾਂ ਨੂੰ ਛੀਕੇ ਟੰਗ ਕੇ ਇਹ ਕੰਮ ਕਰ ਰਹੀ ਹੈ।
Related posts:
ਪੰਜਾਬ ਭਾਜਪਾ ਕਿਸਾਨ ਮੋਰਚੇ ਦੇ ਸੂਬਾ ਪ੍ਰਧਾਨ ਵੱਲੋਂ 37 ਸੂਬਾ ਅਹੁਦੇਦਾਰ ਤੇ 65 ਸੂਬਾ ਕਾਰਜਕਰਨੀ ਮੈਂਬਰ ਸਮੇਤ ਕੁੱਲ 10...
ਐਸ ਐਸ ਪੀ ਵਿਵੇਕਸ਼ੀਲ ਸੋਨੀ ਜੀ....ਸੱਚ ਲੁਕੋਇਆ ਨਹੀਂ ਲੁੱਕਦਾ...ਅਖੀਰ ਜਿੱਤ ਸੱਚ ਦੀ ਹੀ ਹੋਣੀ ਹੈ...ਯਾਦ ਰੱਖਿਓ: ਬਿਕਰ...
ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕੁਝ ਸੂਬਿਆਂ ਵੱਲੋਂ ਬਿਜਲੀ 'ਤੇ ਪਾਣੀ ਸੈੱਸ ਵਸੂਲਣ ਖਿਲਾਫ਼ ਉਠਾਈ ਜ਼ੋਰਦਾਰ...
Share this content:
Post Comment