ਲੱਖਾ ਸਿਧਾਨਾ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਸਕੂਲ ‘ਚ ਪੰਜਾਬੀ ਲਿਖਣ ਤੇ ਬੋਲਣ ਦਾ ਵਿਵਾਦ
ਬਠਿੰਡਾ: ਲੱਖਾ ਸਿਧਾਨਾ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫ਼ਤਾਰੀ ਰਾਮਪੂਰਾਂ ਫੂਲ ਤੋਂ ਕੀਤੀ ਗਈ ਹੈ। ਦਰਅਸਲ ਬੀਤੀ ਦਿਨ ਰਾਮਪੂਰਾ ਵਿਚ ਇਕ ਸਕੂਲ ਵਿਚ ਪੰਜਾਬੀ ਬੋਲੀ ਬੋਲਣ ਤੇ ਸਕੂਲ ਵਿਚ ਨਾ ਪੜਾਉਣ ਦੇ ਮਾਮਲੇ ਵਿਚ ਲੱਖਾਂ ਸਿਧਾਨਾ ਸਕੂਲ ਪਹੁੰਚਦਾ ਹੈ ਤੇ ਇਸ ਨੂੰ ਸਾਫ਼ ਤੌਰ ਤੇ ਬੀਜੇਪੀ ਤੇ RSS ਦੀ ਇਕ ਸਾਜਸ਼ ਦੱਸਦਾ ਹੈ। ਅੱਜ ਜਦੋਂ ਇਸ ਮਾਮਲੇ ਨੂੰ ਲੈ ਕੇ ਲੱਖਾ ਸਿਧਾਨਾ ਸਕੂਲ ‘ਚ ਪੜ੍ਹਦੇ ਬੱਚਿਆ ਦੇ ਮਾਪਿਆਂ ਨਾਲ ਸਕੂਲ ਦੇ ਬਾਹਰ ਪ੍ਰਦਰਸ਼ਨ ਕਰਦਾ ਹੈ ਤਾਂ ਪੁਲਿਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾਂ ਹੈ।
Share this content:
Post Comment