ਪੰਜਾਬ ਨੂੰ ਮਿਲੇ ਨਵੇਂ ਪੰਜ IAS ਅਫ਼ਸਰ, ਦੇਖੋ ਲਿਸਟ
ਚੰਡੀਗੜ੍ਹ: ਪੰਜਾਬ ਨੂੰ ਨਵੇਂ ਪੰਜ IAS ਅਫ਼ਸਰ ਮਿਲੇ ਹਨ। ਦਰਅਸਲ ਨਵੇਂ ਸਲੈਕਟ ਹੋਏ 179 IAS ਅਫਸਰਾਂ ਨੂੰ ਕੇਡਰ ਅਲਾਟ ਹੋਏ ਹਨ ਜਿਨ੍ਹਾਂ ਵਿਚੋ ਪੰਜ ਨੂੰ ਪੰਜਾਬ ਦਾ ਕੇਡਰ ਮਿਲਿਆ ਹੈ। ਹੇਠਾਂ ਦਿੱਤੀ ਗਈ ਲਿਸਟ ਵਿਚ ਤੁਸੀ ਜਾਣ ਸਕਦੇ ਹੋ ਕਿ ਨਵੇਂ ਬਣੇ IAS ਅਫ਼ਸਰਾਂ ਨੂੰ ਕਿਥੇ-ਕਿਥੇ ਦਾ ਕੇਡਰ ਅਲਾਟ ਹੋਇਆ ਹੈ।
Related posts:
Share this content:
Post Comment